ashokkamboj37000.com

Saturday, November 6, 2010

ਕੀ ਤੇਰੇ ਬਾਰੇ ਸੋਚਾਂ,

ਕੀ ਤੇਰੇ ਬਾਰੇ ਸੋਚਾਂ,ਤੇ ਕੀ ਖੁਆਬ ਸਜ਼ਾਵਾਂ ਮੈਂਵਿੱਚ ਸੁਪਨਿਆਂ ਚਾਅ ਬੁਣ ਕੇ ਕੀ ਰੀਝਾਂ ਲਾਵਾਂ ਮੈਂਏ ਪਿਛਲੇ ਜਨਮ ਦਾ ਰਿਸਤਾ, ਜਾਂ ਫਿਰ ਸਾਂਝ ਏ ਪਿਆਰਾਂ ਦੀ.ਤੈਨੂੰ ਦਿਲ ਦਾ ਹਾਲ ਸੁਣਾਈਏ ਜੇ ਗੱਲ ਸੁਣ ਲਏਂ ਯਾਰਾਂ ਦੀ..

Monday, November 1, 2010

ਬੇਗਰਜਾਂ ਦੀ ਦੁਨੀਆਂ ਵਿੱਚ

ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,

ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
" ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ,

ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,

ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ

ਮੇਰੇ "ਪਿੰਡ" ਦੀਆਂ ਗਲੀਆਂ,

ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ,
♥´¯`♥´¯`♥´¯`♥´¯`♥´¯`♥´¯`♥´¯`♥¯`♥
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
♥´¯`♥´¯`♥´¯`♥´¯`♥´¯`♥´¯`♥´¯`♥¯`♥
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
♥´¯`♥´¯`♥´¯`♥´¯`♥´¯`♥´¯`♥´¯`♥¯`♥
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
♥´¯`♥´¯`♥´¯`♥´¯`♥´¯`♥´¯`♥´¯`♥¯`♥
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
♥´¯`♥´¯`♥´¯`♥´¯`♥´¯`♥´¯`♥´¯`♥¯`♥
ਆਪਣੇ ਸੁਰਗਾਂ ਵਰਗੇ "ਪਿੰਡ dk." ਤੋਂ ਮੈਂ ਸਦਕੇ ਜਾਵਾਂ..........

ਬਣ ਪਰਛਾਵਾਂ ਤੇਰੇ ਨਾਲ ਨਾਲ ਚੱਲਾਂ ਮੈਂ

ਬਣ ਪਰਛਾਵਾਂ ਤੇਰੇ ਨਾਲ ਨਾਲ ਚੱਲਾਂ ਮੈਂ.,., ਦੁੱਖ ਮੈਨੂੰ ਦੇਦੇ ਮੇਰੇ ਸੁੱਖ ਤੇਰੇ ਵੱਲਾਂ.,.,.""ਵੜੈਚ"" ਤੇਰੇ ਉੱਤੋਂ ਬੈਠਾ ਜਿੰਦ ਵਾਰ ਹੋ.,"ਭਿੰਦੀ""ਤੇਰੇ ਉੱਤੋਂ ਬੈਠਾ ਜਿੰਦ ਵਾਰ,, ਮੈਂ ਤੇਰੇ ਬਿਨਾਂ ਰਹਿ ਨੀਂ ਸਕਦਾਂ., ਨੀਂ ਮੈਂ ਤੇਰੇ ਨਾਲ ਕਰਦਾ ਹਾਂ ਪਿਆਰ ਮੈ ਤੇਰੇ ਬਿਨਾਂ ਰਹਿ ਨੀਂ ਸਕਦਾਂ.,.,